ਲੁਟੇਰਿਆਂ ਨਾਲ ਭਿੜਿਆ Security Guard | ਹਰ ਕੋਈ ਕਰ ਰਿਹਾ ਤਰੀਫ | Moga Punjab

1

ਮੋਗਾ ‘ਚ ਬੈਂਕ ਲੁੱਟਣ ਦੀ ਕੋਸ਼ਿਸ਼। ਹਥਿਆਰਾਂ ਨਾਲ ਲੈਸ ਲੁਟੇਰੇ ਬੈਂਕ ‘ਚ ਵੜੇ। ਸਕਿਓਰਿਟੀ ਗਾਰਡ ਲੁਟੇਰਿਆਂ ਨਾਲ ਭਿੜਿਆ। ਸਕਿਊਰਿਟੀ ਗਾਰਡ ਨੇ ਲੁੱਟ ਦੀ ਕੋਸ਼ਿਸ਼ ਨਾਕਾਮ ਕੀਤੀ। ਸਕਿਊਰਿਟੀ ਗਾਰਡ ਨੇ ਲੁਟੇਰਿਆਂ ਨੂੰ ਬੈਂਕ ਦੇ ਅੰਦਰ ਨਹੀਂ ਵੜਨ ਦਿੱਤਾ। ਪਿੰਡ ਦਾਰਾਪੁਰ ‘ਚ ਬੈਂਕ ਲੁੱਟਣ ਦੀ ਕੋਸ਼ਿਸ਼ ਕੀਤੀ ਗਈ। ਸਕਿਓਰਿਟੀ ਗਾਰਡ ਨੂੰ ਜ਼ਖਮੀ ਕਰ ਲੁਟੇਰੇ ਫਰਾਰ ਹੋ ਗਏ। ਕੈਮਰੇ ‘ਚ ਤਸਵੀਰਾਂ ਕੈਦ ਹੋਈਆਂ ਨੇ।

LEAVE A REPLY

Please enter your comment!
Please enter your name here