ਜਲੰਧਰ ਦੇ ਪ੍ਰਗਪੁਰ ਚ ਅੱਜ ਰਾਤੀ 10:30 PM ਤੇ ਹੋਇਆ ਭਿਆਨਕ ਹਾਦਸਾ

0

ਜਲੰਧਰ ਦੇ ਪ੍ਰਗਪੁਰ ਚ ਅੱਜ ਰਾਤੀ 10:30 PM ਤੇ ਹੋਇਆ ਭਿਆਨਕ ਹਾਦਸਾ। ਪਰਮਾਤਮਾ ਦਾ ਸ਼ੁਕਰ ਹੈਂ ਕਿ ਮੌਕੇ ਤੇ ਐਮਬੂਲੈਂਸ ਆ ਗਈ।
ਦਸਿਆ ਜਾ ਰਿਹਾ ਹੈਂ ਕਿ ਆ ਕਾਰ ਬਹੁਤ ਤੇਜ਼ ਰਫਤਾਰ ਨਾਲ ਆ ਰਹੀ ਸੀ ਤੇ ਗਡੀ ਦੀ ਓਵਰ ਸਪੀਡ ਹੋਣ ਕਰਕੇ ਡਰਾਈਵਰ ਦਾ ਕਾਰ ਤੇ ਕੰਟਰੋਲ ਨਹੀਂ ਰਿਹਾ।
ਕਾਰ ਦੀ ਤਿਨ ਵਾਰ ਪਲਟਿਆ ਹੋ ਗਿਆ।
ਕਾਰ ਚ ਤਿਨ ਲੋਕੀ ਸੀ ਜਿਸ ਚ ਦੋ ਦੀ ਹਾਲਤ ਗੰਭੀਰ ਹੈ।
ਕਾਰ ਦੀ RC ਤੋਂ ਪਤਾ ਚਲਦਾ ਹੈਂ ਕਿ ਕੋਲ ਕਰਤਾਰਪੁਰ ਦੇ ਕੋਲ ਦੇ ਹੁਣ

LEAVE A REPLY

Please enter your comment!
Please enter your name here